ਕਿਤਾਬਾਂ ਦੀ ਪ੍ਰਦਰਸ਼ਨੀ

  • Events
  • February,27,2017
  • admin
  • 601
  • 0

Time Sun Mar 05 2017 at 10:00 am
Venue ਪੰਜਾਬੀ ਭਵਨ - Punjabi Bhawan,
Ferozepur Road, Ludhiana, India 


ਕਿਤਾਬਾਂ ਦੀ ਪ੍ਰਦਰਸ਼ਨੀ


ਦੋਸਤੋ 5 ਮਾਰਚ 2017, ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਦੇ ਵਿਹੜੇ ਇਕ ਸਾਹਿਤਕ ਸਮਾਗਮ 'ਕਵਿਤਾ ਕੁੰਭ - ੨' ਉਲੀਕਿਆ ਗਿਆ ਹੈ । ਇਸ ਸਮਾਗਮ ਦੌਰਾਨ ਇਕ ਕਿਤਾਬਾ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ । ਜਿਸ ਵਿਚ ਪੰਜਾਬੀ ਸਾਹਿਤ ਦੀ ਹਰ ਵਧੀਆ ਕਿਤਾਬ (ਨਵੀਂ/ਪੁਰਾਣੀ) ਸ਼ਾਮਿਲ ਕਰਨ ਕੋਸ਼ਿਸ਼ ਹੋਵੇਗੀ ਅਤੇ ਓਸ਼ੋ ਦੀਆਂ ਕਿਤਾਬਾਂ ਪੰਜਾਬੀ/ਹਿੰਦੀ/ਅੰਗ੍ਰੇਜੀ ਵਿਚ ਵੀ ਉਪਲਬਧ ਹੋਣਗੀਆਂ । ਓਸ਼ੋ ਪ੍ਰੇਮੀ ਅਤੇ ਸਾਹਿਤ ਪ੍ਰੇਮੀਂ ਸਮਾਗਮ ਅਤੇ ਪ੍ਰਦਰਸ਼ਨੀ 'ਚ ਜਰੂਰ ਸ਼ਾਮਿਲ ਹੋਣ । ~ ਮੀਤ ਅਨਮੋਲ


live a comment